Thursday, 2 May 2013

ਜੇ ਟਾਈਮ ਹੋਵੇ ਤੇ ਜਰੁਰ ਪੜਿਓ ਤੇ ਆਪਣੀ ਰਾਇ ਜਰੁਰ ਦਿਓ

ਜੇ ਟਾਈਮ ਹੋਵੇ ਤੇ ਜਰੁਰ ਪੜਿਓ ਤੇ ਆਪਣੀ ਰਾਇ ਜਰੁਰ ਦਿਓ

ਕੀ ਇਹ ਸਹੀ ਹੈ ????
ਆਹ ਕੀ ਹੈ ?????

...ਤੂ ਰਾਤ ਨੂ ਕੰਧ ਟੱਪ ਕੇ ਆ ਜਾਵੀ
...ਮੈ ਤੇਰੀ ਮੋਟਰ ਤੇ ਆ ਜਾਵਾਗੀ
....ਮੈ ਘਰ ਦਿਆਂ ਨੂ ਗੋਲੀਆਂ ਨੀਦ ਵਾਲੀਆ ਪਾ ਦੇਵਾਗੀ ਤੂ ਫਿਰ ਮਿਲਣ ਆ ਜਾਵੀ
.....ਜੇ ਮਿਲਣ ਅਉਣਾ ਤਾ ਆਪਣਾ ਬੁਲਟ ਪਿੰਡ ਬਾਹਰ ਚੜ ਆ ਜੀ
......ਮੇਰਾ ਮੰਜਾ ਦੋ ਨੰ. ਤੇ ਹੁੰਦਾ ਮੇਰੇ ਨਾਲ ਸੋ ਜਾਵੀ
.....ਅੱਜ ਬਾਪੁ ਘਰ ਨਹੀ ਤੂ ਮਿਲਣ ਆ ਜਾਵੀ
......ਅਜੇਹੇ ਗੰਦੇ ਗੀਤ ਦੇਖ ਕੇ ਸਾਡੀਆਂ ਬੱਚਿਆਂ ਤੇ ਕਿ ਆਸਰ ਹੋਵੇਗਾ ????..

,,ਕੀ ਅਸੀਂ ਸਭ ਕੁਝ ਮਨਜੂਰ ਕਰ ਲਿਆ ਹੈ..?????
,,,ਸਾਡੀ ਜਮੀਰ ਮਰ ਗੀ..?????
,,,ਅਸੀਂ ਕਦੋ ਜਾਗਾਗੇ..?????
,,ਅਸੀਂ ਇਹ ਨਾ ਸੋਚੋ ਕੇ ਇਹ ਗੰਦੇ ਗੀਤ ਸਾਡੇ ਘਰ ਅਸਰ ਨਹੀ ਕਰਨਗੇ..?????
...ਨੌਜਵਾਨੋ ਓਥੋ ਅਜੇਹੇ ਗੰਦ ਗੀਤ ਗਾਉਣ ਵਾਲੇ ਲੋਕਾ ਗਾਇਕਾ ਗੀਤਕਾਰਾ
....ਦੀ ਡਾਂਗ ਪਰੇਡ ਕਰੋ ਜਿਥੇ ਕਿਤੇ ਮਿਲਦੇ ਨੇ ਢਾਹ ਲਵੋ......

ਆਪਣੇ ਵਿਚਾਰ ਦੇਣਾ ਦੋਸਤੋ.???
•••••••••••••••
­•••••••••••••••­•••••
If You Enjoyed This Post Please Take 5 Seconds To Share It.

0 comments: