Friday, 3 May 2013

ਦੋਸਤੋ ਇਕ ਵਾਰ ਜਰੁਰ ਪੜੋ .. Real..ਸਟੋਰੀ-

ਦੋਸਤੋ ਇਕ ਵਾਰ ਜਰੁਰ ਪੜੋ .. Real..ਸਟੋਰੀ-

ਅੱਜ ਓਸਨੇ ਪਾਟੇ ਪੰਜਾ ਦਾ ਨੋਟ ਲਪੇਟ ਕੇ
ਗੁਰਦੁਆਰੇ ਦੀ ਗੋਲਕ ਚ ਪਾਉਂਦੇ ਹੋਏ ਕਿਹਾ..????

"ਹੇ ਸਚੇ ਪਾਤਸ਼ਾਹ........ ਬਣਾਦੇ ਬਾਦਸ਼ਾਹ"

ਜਿਓਂ ਹੀ ਓਹ ਮਾਥਾ ਟੇਕ ਕੇ ਮੁੜਨ ਲੱਗਾ ਤਾ ਪਿਛੋ ਅਵਾਜ਼ ਆਈ..
" ਤੇਰੀ ਮਨ ਦੀ ਮੁਰਾਦ ਤਾ ਕਦੋ ਦੀ ਪੂਰੀ ਹੋ ਚੁਕੀ ਹੈ!

ਤੂ ਬਾਦਸ਼ਾਹ ਹੀ ਤੇ ਹੈਂ! ਤੂ ਬਾਦਸ਼ਾਹ ਇਸਲਯੀ ਹੈ ਕੀ
ਤੂ ਕੋਈ ਕੰਮ ਕਾਰ ਨਹੀ ਕਰਦਾ ਤੇ ਨਸ਼ਾ ਰੱਜ ਕੇ ਕਰਦਾ ਏ..
ਸਾਰਾ ਦਿਨ ਆਪਣੇ ਬਿਸਤਰੇ ਤੇ ਲੰਮਾ ਪਿਆ ਰਹਿੰਦਾ ਏ...
ਇਹ ਸਾਰੇ ਬਾਦਸ਼ਾਹ ਵਾਲੇ ਕੰਮ ਹੀ ਤੇ ਨੇ.....
ਤੂ ਮੁੜ ਕੇ ਪੰਜਾਬੀ ਗਬਰੂ ਬਣ! ਨਸ਼ੇ ਤੋ ਮੁਕਤ...
ਤਾਕੀ ਤੇਰੀ ਪਹਚਾਨ ਰਹ ਸਕੇ!
ਅੱਜ ਪੰਜਾਬ ਦੀ ਧਰਤੀ ਨੂ ਨਸ਼ਾ ਰਹਿਤ ਗੱਬਰੂਆ ਦੀ ਲੋੜ ਹੈ
ਨਾ ਕੀ ਕਿਸੇ ਬਾਦਸ਼ਾਹ ਦੀ.....!

ਇਹ ਸੁਣਦੇ ਸੁਣਦੇ ਓਹ ਅਚਾਨਕ ਬੈੱਡ ਤੋ ਥੱਲੇ ਡਿਗ ਪਿਆ,
ਤੜਕੇ ਪੰਜ ਵਜੇ ਦਾ ਸਮਾਂ ਸੀ,
ਓਸਨੇ ਆਪਣੇ ਆਪ ਨੂ ਸਵਾਲ ਕੀਤਾ ਕੀ ਇਹ ਸੁਪਨਾ ਸੀ...?

ਓਹ ਫੁਰਤੀ ਨਾਲ ਉਠ੍ਯਾ ਤੇ ਨਹਾ ਧੋ ਕੇ ਪੈਸਿਆ ਤੋ ਬਿਨਾ ਗੁਰਦਵਾਰੇ ਗਿਆ ì
ਤੇ ਪੂਰੀ ਭਾਵਨਾ ਨਾਲ ਮਥਾ ਟੇਕ ਕੰਮ ਲਈ ਚਲਾ ਗਿਆ...
ਅੱਜ ਓਹਦੇ ਚੇਹਰੇ ਤੇ ਇਕ ਵਖਰਾ ਹੀ ਨੂਰ ਸੀ...!

ਜੇ ਚੰਗੀ ਲਗੇ ਤਾਂ ਸ਼ੇਅਰ ਕਰਦੋ....ਆਪਣੇ ਵਿਚਾਰ ਦੇਣਾ ਦੋਸਤੋ..????
Read More

ਆਪਣੀ ਰਾਇ ਜਰੁਰ ਦਿਓ?? ਕੀ ਇਹ ਸਹੀ ਹੈ ???? ਆਹ ਕੀ ਹੈ ????? ਉੱਠ ਜਾਗ ਨੀ ਮਾਏ ਸੁਤੀਏ ਉੱਠ ਵੇਖ ਧੀਆ ਦਾ ਹਾਲ ਨੀ||

ਉਠ ਜਾਗ ਨੀ ਮਾਏ ਦੇਖ ਧੀਆਂ ਦਾ ਹਾਲ ਨੀ
ਚੁਨੀਆ ਸਿਰਾ ਤੋ ਲੇਹ ਗਾਈਆਂ
ਤੇ ਗਲ ਵਿਚ ਪਾਏ ਗਏ ਵਾਲ ਨੀ
ਇਕ ਮੇਹਰਮ ਵਾਹਿਗੁਰੂ  ਸੀ
ਇਸਦੇ ਦਿਲ ਦਾ ਓਹਨੁ ਵੀ  ਦਿੱਤਾ ਵਿਸਾਰ ਨੀ
Read More

ਅੱਜ ਮੈਨੂੰ ਉਹਨਾ ਪਜਾਬੀਆ ਤੇ ਬੋਹਤ ਸ਼ਰਮ ਆਉਦੀ ਹੈ

ਅੱਜ ਮੈਨੂੰ ਉਹਨਾ ਪਜਾਬੀਆ ਤੇ ਬੋਹਤ ਸ਼ਰਮ ਆਉਦੀ ਹੈ ਜੋ ਕਿਸੇ
ਦੀ ਧੀ ਭੈਣ ਦੀਫੋਟੋ ਪੋਸਟ ਕਰ ਕ ਪੁਛਦੇ ਨੇ ਕਿਦਾ ਲੱਗੀ । ਕਿਥੇ ਗਈ
ਤੁਹਾਡੀ ਅਣਖ ਪਜਾਬੀਓ ? ਸੋਚੋ ਜਿਸ ਕੁੜੀ ਦੀ ਤੁਸੀ ਫੋਟੋ ਪੋਸਟ
ਕਰ ਰਹੇ ਹੋ ਓਹ ਵੀ ਇਕ ਪਜਾਬਣਹੈ । ਕਿਸੇ ਦੀ ਧੀ ਭੈਣ ਹੈ ।
ਫੇਸਬੁਕ ਦਾ ਤੁਹਾਨੂੰ ਪਤਾ ਕੇ ਸਾਰੀ ਦੁਨੀਆ ਵਿੱਚ ਚੱਲ ਰਹੀ ਹੈ
ਤਾ ਕਿਓ ਆਪਣੀ ਇਜਤ ਆਪ ਰੋਲ ਰਹੇ ਹੋ । ਕਿਓ ਪੰਜਾਬ ਦੀ ਇਜਤ
ਰੋਲ ਰਹੇ ਹੋ ? ਜੇ ਅੱਗ ਗੁਆਢ ਲੱਗਦੀ ਹੈ ਤਾ ਸੇਕ ਅਪਣੇ ਘਰ
ਵੀ ਆਊਦਾ ਹੈ ।
ਕਿਓ ਅਪਣੇ ਗੁਰੂਆ ਦੀਆ ਕਹੀਆ ਗੱਲਾ ਅੱਜ ਭੁਲ ਰਹੇ ਹੋ ? ਜਿਨਾ ਨੇ
ਗੁਰੂਆ, ਪੀਰਾ, ਭਗਤਾ, ਯੋਧਿਆਨੂੰ ਜਨਮ ਦਿੱਤਾ ਓਹ ਧੰਨ
ਔਰਤਾ ਸੀ ।
ਆਊਣ ਵਾਲੇ ਕੱਲ ਨੂੰ ਪਤਾ ਨੀ ਕਿਸ ਦੀ ਕੁਖ ਵਿਚੋ ਕਿਸ ਭਗਤ,
ਪੀਰ ਜਾ ਯੋਧੇ ਨੇ ਜਨਮ ਲੈਣਾ ਹੈ । ਕੱਲ ਨੂੰ ਇਹ ਨਾ ਹੋਵੇਕੇ ਜਿਸ ਮਾ ਦੇ
ਅੱਗੇ ਸਿਰ ਝੁਕੋਣਾ ਹੋਵੇ ਓਸ ਮਾ ਨੂੰ ਹੀ ਤੁਸੀ ਕੋਮੈਟ ਕੀਤੇ ਹੋਣ ਅਤੇ
ਆਪਾ ਓਸ ਮਾ ਦੇ ਸਾਹਮਣੇ ਵੀ ਨਾ ਜਾ ਸਕੀਏ ।
ਮੈਰੀ ਹੱਥ ਜੋੜ ਕੇ ਸੱਭ ਨੂੰ ਬੇਨਤੀ ਹੈ ਕ ਅਪਣੀ ਹੀ ਇਜਤ ਰੋਲਣੀ ਬੰਦ
ਕਰੋ ।
ਕੋਮੈਟ ਦੀ ਖਾਤਰ ਕਿਸੇ ਦੀ ਵੀ ਇਜਤ ਨਾ ਰੋਲੋ ਜੀ । ਕੋਮੈਟ ਦੇਖ ਕੇ
ਨਾ ਖੁਸ਼ ਹੋਵੋ ਜੀ ਕੋਮੈਟ ਕਰਨ ਵਾਲੇ ਸਿਰਫ ਮਜਾਕ ਉਡਾ ਰਹੇ ਨੇ । ਜੋ
ਤੁਹਾਡਾ ਚੰਗਾ ਦੋਸਤ ਹੋਵੇਗਾ ਓਹ ਅਪਣੇ ਆਪ ਤੁਹਾਡੇ ਪੋਸਟ ਤੇ ਕੋਮੈਟ
ਕਰੇਗਾ । ਤੁਹਾਨੂੰ ਫਿਰ ਪਤਾ ਲੱਗ ਜਾਵੇਗਾ ਕੇ ਕੋਣ ਤੁਹਾਨੂੰ
ਕਿਨਾ ਪਿਆਰ ਕਰਦਾ ਹ
Read More

Read More

Thursday, 2 May 2013

ਜੇ ਟਾਈਮ ਹੋਵੇ ਤੇ ਜਰੁਰ ਪੜਿਓ ਤੇ ਆਪਣੀ ਰਾਇ ਜਰੁਰ ਦਿਓ

ਜੇ ਟਾਈਮ ਹੋਵੇ ਤੇ ਜਰੁਰ ਪੜਿਓ ਤੇ ਆਪਣੀ ਰਾਇ ਜਰੁਰ ਦਿਓ

ਕੀ ਇਹ ਸਹੀ ਹੈ ????
ਆਹ ਕੀ ਹੈ ?????

...ਤੂ ਰਾਤ ਨੂ ਕੰਧ ਟੱਪ ਕੇ ਆ ਜਾਵੀ
...ਮੈ ਤੇਰੀ ਮੋਟਰ ਤੇ ਆ ਜਾਵਾਗੀ
....ਮੈ ਘਰ ਦਿਆਂ ਨੂ ਗੋਲੀਆਂ ਨੀਦ ਵਾਲੀਆ ਪਾ ਦੇਵਾਗੀ ਤੂ ਫਿਰ ਮਿਲਣ ਆ ਜਾਵੀ
.....ਜੇ ਮਿਲਣ ਅਉਣਾ ਤਾ ਆਪਣਾ ਬੁਲਟ ਪਿੰਡ ਬਾਹਰ ਚੜ ਆ ਜੀ
......ਮੇਰਾ ਮੰਜਾ ਦੋ ਨੰ. ਤੇ ਹੁੰਦਾ ਮੇਰੇ ਨਾਲ ਸੋ ਜਾਵੀ
.....ਅੱਜ ਬਾਪੁ ਘਰ ਨਹੀ ਤੂ ਮਿਲਣ ਆ ਜਾਵੀ
......ਅਜੇਹੇ ਗੰਦੇ ਗੀਤ ਦੇਖ ਕੇ ਸਾਡੀਆਂ ਬੱਚਿਆਂ ਤੇ ਕਿ ਆਸਰ ਹੋਵੇਗਾ ????..

,,ਕੀ ਅਸੀਂ ਸਭ ਕੁਝ ਮਨਜੂਰ ਕਰ ਲਿਆ ਹੈ..?????
,,,ਸਾਡੀ ਜਮੀਰ ਮਰ ਗੀ..?????
,,,ਅਸੀਂ ਕਦੋ ਜਾਗਾਗੇ..?????
,,ਅਸੀਂ ਇਹ ਨਾ ਸੋਚੋ ਕੇ ਇਹ ਗੰਦੇ ਗੀਤ ਸਾਡੇ ਘਰ ਅਸਰ ਨਹੀ ਕਰਨਗੇ..?????
...ਨੌਜਵਾਨੋ ਓਥੋ ਅਜੇਹੇ ਗੰਦ ਗੀਤ ਗਾਉਣ ਵਾਲੇ ਲੋਕਾ ਗਾਇਕਾ ਗੀਤਕਾਰਾ
....ਦੀ ਡਾਂਗ ਪਰੇਡ ਕਰੋ ਜਿਥੇ ਕਿਤੇ ਮਿਲਦੇ ਨੇ ਢਾਹ ਲਵੋ......

ਆਪਣੇ ਵਿਚਾਰ ਦੇਣਾ ਦੋਸਤੋ.???
•••••••••••••••
­•••••••••••••••­•••••
Read More